⏳ ਆਫਰ ਸੀਮਤ ਸਮੇਂ ਲਈ ਪੂਰੀ ਲਾਈਬ੍ਰੇਰੀ 'ਤੇ 80% ਤੋਂ ਵੱਧ ਦੀ ਛੋਟ! (ਸਿਰਫ਼ ₹499 ਵਿੱਚ)
World's First Punjabi Manifestation Library

ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ "ਮੈਨੀਫੈਸਟੇਸ਼ਨ ਗਿਆਨ"—ਪਹਿਲੀ ਵਾਰ ਤੁਹਾਡੀ ਆਪਣੀ ਮਾਂ-ਬੋਲੀ ਪੰਜਾਬੀ ਵਿੱਚ

ਅੰਗਰੇਜ਼ੀ ਦੀਆਂ ਔਖੀਆਂ ਕਿਤਾਬਾਂ ਅਤੇ ਅੱਧੇ-ਅਧੂਰੇ ਵੀਡੀਓਜ਼ ਤੋਂ ਛੁਟਕਾਰਾ ਪਾਓ। ਆਪਣੀ ਜ਼ਿੰਦਗੀ ਅਤੇ ਕਿਸਮਤ ਨੂੰ ਕੰਟਰੋਲ ਕਰਨ ਦਾ "ਪੂਰਾ ਨਕਸ਼ਾ" (Complete Blueprint) ਹਾਸਿਲ ਕਰੋ।

ਅੰਗਰੇਜ਼ੀ ਦੀਆਂ ਕਿਤਾਬਾਂ ਨੇ ਤੁਹਾਨੂੰ ਗਿਆਨ ਤੋਂ ਦੂਰ ਰੱਖਿਆ?

ਹੁਣ ਭਾਸ਼ਾ ਤੁਹਾਡੀ ਸਫਲਤਾ ਵਿੱਚ ਰੁਕਾਵਟ ਨਹੀਂ ਬਣੇਗੀ।

🇬🇧 ❌
ਭਾਸ਼ਾ ਦੀ ਰੁਕਾਵਟ ਖਤਮ

ਅੰਗਰੇਜ਼ੀ ਦੀਆਂ ਮੋਟੀਆਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ। ਹੁਣ ਦੁਨੀਆ ਦਾ ਸਭ ਤੋਂ ਡੂੰਘਾ ਗਿਆਨ ਬਹੁਤ ਹੀ ਸਰਲ ਅਤੇ ਸਪਸ਼ਟ ਪੰਜਾਬੀ ਵਿੱਚ ਪੜ੍ਹੋ।

🧩 ✅
ਅਧੂਰੇ ਗਿਆਨ ਤੋਂ ਛੁਟਕਾਰਾ

YouTube 'ਤੇ ਸਿਰਫ਼ ਟੁਕੜੇ ਮਿਲਦੇ ਹਨ। ਇੱਥੇ ਤੁਹਾਨੂੰ Step-by-Step ਪੂਰਾ ਕੋਰਸ ਮਿਲੇਗਾ, ਤਾਂ ਜੋ ਤੁਸੀਂ ਭਟਕੋ ਨਾ।

ਇੱਕ ਪਿੰਡ ਦਾ ਮੁੰਡਾ "Global Icon" ਕਿਵੇਂ ਬਣਿਆ?

ਸਫਲਤਾ ਕਦੇ ਵੀ ਤੁੱਕਾ ਨਹੀਂ ਹੁੰਦੀ। ਸਿੱਧੂ ਮੂਸੇਵਾਲਾ ਹੋਵੇ ਜਾਂ ਦੁਨੀਆ ਦਾ ਕੋਈ ਵੀ ਮਹਾਨ ਇਨਸਾਨ—ਇਹ ਸਭ ਜਾਣੇ-ਅਣਜਾਣੇ "ਅਵਚੇਤਨ ਮਨ ਦੀ ਸ਼ਕਤੀ" ਵਰਤਦੇ ਹਨ।

ਉਹਨਾਂ ਦੇ ਗੀਤਾਂ ਦੇ ਬੋਲ ਧਿਆਨ ਨਾਲ ਸੁਣੋ, ਉਹ ਆਪਣੇ ਭਵਿੱਖ ਬਾਰੇ ਪਹਿਲਾਂ ਹੀ ਲਿਖ ਦਿੰਦੇ ਸਨ। ਇਸਨੂੰ ਹੀ Manifestation ਕਹਿੰਦੇ ਹਨ।

ਕੀ ਤੁਸੀਂ ਵੀ ਉਹ "Secret" ਸਿੱਖਣਾ ਚਾਹੁੰਦੇ ਹੋ?

ਅਸੀਂ ਇਸ ਲਾਇਬ੍ਰੇਰੀ ਵਿੱਚ ਇੱਕ ਖਾਸ "Case Study" ਸ਼ਾਮਲ ਕੀਤੀ ਹੈ ਜੋ ਤੁਹਾਨੂੰ ਸਿਖਾਏਗੀ ਕਿ:

  • ਆਪਣੇ ਸ਼ਬਦਾਂ ਰਾਹੀਂ ਹਕੀਕਤ ਕਿਵੇਂ ਬਦਲਣੀ ਹੈ।
  • "Legend" ਵਾਲਾ ਮਾਈਂਡਸੈੱਟ (Mindset) ਕਿਵੇਂ ਬਣਾਉਣਾ ਹੈ।
  • ਸੁਪਨਿਆਂ ਨੂੰ ਹਕੀਕਤ ਵਿੱਚ ਕਿਵੇਂ ਖਿੱਚਣਾ ਹੈ।

ਇਹ 16 ਈ-ਬੁੱਕਸ ਦੀ ਲਾਇਬ੍ਰੇਰੀ ਖਾਸ ਤੌਰ 'ਤੇ ਕਿਸ ਲਈ ਹੈ?

ਇਹ ਕੋਰਸ ਹਰ ਕਿਸੇ ਲਈ ਨਹੀਂ ਹੈ। ਇਹ ਸਿਰਫ਼ ਉਹਨਾਂ ਗੰਭੀਰ ਲੋਕਾਂ ਲਈ ਹੈ ਜੋ ਹੇਠਾਂ ਲਿਖੀਆਂ ਗੱਲਾਂ ਨਾਲ ਸਹਿਮਤ ਹਨ:

ਉਹਨਾਂ ਲਈ ਜੋ ਮਿਹਨਤ ਕਰਕੇ ਥੱਕ ਚੁੱਕੇ ਹਨ

ਜੇਕਰ ਤੁਸੀਂ ਦਿਨ-ਰਾਤ ਸਖ਼ਤ ਮਿਹਨਤ ਕਰਦੇ ਹੋ, ਪਰ ਫਿਰ ਵੀ ਨਤੀਜਾ (Result) ਤੁਹਾਡੀ ਉਮੀਦ ਮੁਤਾਬਿਕ ਨਹੀਂ ਮਿਲ ਰਿਹਾ।

ਉਹਨਾਂ ਲਈ ਜੋ "ਕਿਸਮਤ" ਨੂੰ ਬਦਲਣਾ ਚਾਹੁੰਦੇ ਹਨ

ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸਮਤ ਤੁਹਾਡੇ ਖਿਲਾਫ਼ ਹੈ, ਅਤੇ ਤੁਸੀਂ ਆਪਣੇ ਹਾਲਾਤਾਂ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਆਪਣੀ ਕਿਸਮਤ ਖੁਦ ਲਿਖਣ ਦਾ ਜਨੂੰਨ ਰੱਖਦੇ ਹੋ।

ਉਹਨਾਂ ਲਈ ਜੋ "ਤਰਕ" (Logic) ਵਿੱਚ ਯਕੀਨ ਰੱਖਦੇ ਹਨ

ਜੇਕਰ ਤੁਸੀਂ ਵਹਿਮਾਂ-ਭਰਮਾਂ ਜਾਂ ਟੋਣੇ-ਟੋਟਕਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ, ਸਗੋਂ ਮੈਨੀਫੈਸਟੇਸ਼ਨ ਨੂੰ ਇੱਕ "ਵਿਗਿਆਨਕ ਪ੍ਰਕਿਰਿਆ" ਵਜੋਂ ਸਮਝਣਾ ਚਾਹੁੰਦੇ ਹੋ।

ਆਰਥਿਕ ਅਤੇ ਮਾਨਸਿਕ ਸ਼ਾਂਤੀ ਲੱਭਣ ਵਾਲਿਆਂ ਲਈ

ਜੇਕਰ ਤੁਸੀਂ ਕਰਜ਼ੇ, ਪੈਸੇ ਦੀ ਤੰਗੀ, ਟੁੱਟੇ ਰਿਸ਼ਤਿਆਂ ਜਾਂ ਮਾਨਸਿਕ ਬੇਚੈਨੀ (Anxiety) ਤੋਂ ਛੁਟਕਾਰਾ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੋ।

ਖਾਸ ਤੌਰ 'ਤੇ ਪੰਜਾਬੀ ਪਾਠਕਾਂ ਲਈ

ਜੇਕਰ ਤੁਸੀਂ ਅੰਗਰੇਜ਼ੀ ਦੀਆਂ ਔਖੀਆਂ ਕਿਤਾਬਾਂ ਦੀ ਬਜਾਏ ਦੁਨੀਆ ਦਾ ਸਭ ਤੋਂ ਡੂੰਘਾ ਗਿਆਨ ਆਪਣੀ "ਮਾਂ-ਬੋਲੀ ਪੰਜਾਬੀ" ਵਿੱਚ ਸਰਲ ਤਰੀਕੇ ਨਾਲ ਲੈਣਾ ਚਾਹੁੰਦੇ ਹੋ।

"ਜੇਕਰ ਤੁਸੀਂ ਉੱਪਰ ਦਿੱਤੇ ਕਿਸੇ ਵੀ ਵਰਗ (Category) ਵਿੱਚ ਆਉਂਦੇ ਹੋ, ਤਾਂ ਇਹ ਲਾਇਬ੍ਰੇਰੀ ਤੁਹਾਡੇ ਲਈ ਕੋਈ 'ਕਿਤਾਬ' ਨਹੀਂ, ਬਲਕਿ ਇੱਕ 'ਖਜ਼ਾਨਾ' ਸਾਬਤ ਹੋਵੇਗੀ।"

ਅੰਦਰੂਨੀ ਗਿਆਨ ਜੋ ਤੁਸੀਂ ਸਿੱਖੋਗੇ

ਇਹ ਕੋਈ ਸਤਹੀ (Surface Level) ਜਾਣਕਾਰੀ ਨਹੀਂ ਹੈ। ਇਹ ਬ੍ਰਹਿਮੰਡ ਦੇ ਉਹ ਡੂੰਘੇ ਅਤੇ ਅਟੱਲ ਨਿਯਮ ਹਨ ਜੋ ਵਿਗਿਆਨ ਅਤੇ ਅਧਿਆਤਮ ਦੋਵਾਂ ਦੁਆਰਾ ਪ੍ਰਮਾਣਿਤ ਹਨ।

01

ਅਵਚੇਤਨ ਮਨ ਦੀ ਰੀ-ਪ੍ਰੋਗਰਾਮਿੰਗ

ਸਿਰਫ਼ "ਸਕਾਰਾਤਮਕ ਸੋਚਣ" ਨਾਲ ਕੁਝ ਨਹੀਂ ਹੁੰਦਾ। ਅਸਲੀ ਖੇਡ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਸੌਣ ਲੱਗਦੇ ਹੋ। ਜਦੋਂ ਤੁਹਾਡਾ ਚੇਤੰਨ ਮਨ ਸੌਂ ਜਾਂਦਾ ਹੈ, ਤਾਂ ਅਵਚੇਤਨ ਮਨ ਦਾ ਦਰਵਾਜ਼ਾ ਖੁੱਲ੍ਹਦਾ ਹੈ। ਜੇਕਰ ਤੁਸੀਂ ਚਿੰਤਾ ਲੈ ਕੇ ਸੌਂਦੇ ਹੋ, ਤਾਂ ਇਹ ਮਨ ਪੂਰੀ ਰਾਤ ਉਸ ਚਿੰਤਾ ਨੂੰ ਹਕੀਕਤ ਬਣਾਉਣ ਵਿੱਚ ਲੱਗ ਜਾਂਦਾ ਹੈ। ਅਸੀਂ ਤੁਹਾਨੂੰ "Theta State" ਵਿੱਚ ਮਨਚਾਹੀ ਕਮਾਂਡ ਦੇਣ ਦਾ ਸਹੀ ਵਿਗਿਆਨਕ ਤਰੀਕਾ ਸਿਖਾਵਾਂਗੇ।

02

17 ਸੈਕਿੰਡ ਦਾ ਕੰਬਸ਼ਨ ਪੁਆਇੰਟ

ਇਹ ਕੋਈ ਟੋਟਕਾ ਨਹੀਂ, ਬਲਕਿ ਊਰਜਾ ਦਾ ਵਿਗਿਆਨ ਹੈ। ਅਬ੍ਰਾਹਮ ਹਿਕਸ ਅਨੁਸਾਰ, ਇੱਕ ਵਿਚਾਰ ਨੂੰ ਪਦਾਰਥ (Matter) ਬਣਨ ਲਈ ਊਰਜਾ ਦੀ ਇੱਕ ਖਾਸ ਮਾਤਰਾ ਚਾਹੀਦੀ ਹੈ। ਜੇਕਰ ਤੁਸੀਂ ਬਿਨਾਂ ਕਿਸੇ ਵਿਰੋਧ ਜਾਂ ਸ਼ੱਕ ਦੇ ਸਿਰਫ਼ 17 ਸੈਕਿੰਡ ਲਈ ਇੱਕ ਵਿਚਾਰ 'ਤੇ ਧਿਆਨ ਟਿਕਾ ਲੈਂਦੇ ਹੋ, ਤਾਂ ਉਹ 'Combustion Point' 'ਤੇ ਪਹੁੰਚ ਜਾਂਦਾ ਹੈ। 68 ਸੈਕਿੰਡ ਤੱਕ ਇਹ ਧਿਆਨ ਟਿਕਾਉਣ ਨਾਲ ਉਹ ਚੀਜ਼ ਹਕੀਕਤ ਬਣਨ ਵੱਲ ਤੁਰ ਪੈਂਦੀ ਹੈ।

03

ਧਾਰਨਾ ਦਾ ਅਟੱਲ ਸਿਧਾਂਤ

"Law of Attraction" ਕਹਿੰਦਾ ਹੈ ਕਿ ਜੋ ਚਾਹੀਦਾ ਹੈ ਉਸਨੂੰ ਮੰਗੋ, ਪਰ "Law of Assumption" ਕਹਿੰਦਾ ਹੈ ਕਿ ਮੰਗਣਾ ਬੰਦ ਕਰੋ। ਜਦੋਂ ਤੁਸੀਂ ਕੁਝ ਮੰਗਦੇ ਹੋ, ਤਾਂ ਤੁਸੀਂ ਬ੍ਰਹਿਮੰਡ ਨੂੰ "ਕਮੀ" (Lack) ਦਾ ਸੁਨੇਹਾ ਦਿੰਦੇ ਹੋ। ਤੁਹਾਨੂੰ ਆਪਣੀ ਮੌਜੂਦਾ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਇਹ ਪੂਰੀ ਤਰ੍ਹਾਂ "ਮੰਨ ਲੈਣਾ" (Assume) ਪਵੇਗਾ ਕਿ ਤੁਹਾਡੀ ਇੱਛਾ ਪੂਰੀ ਹੋ ਚੁੱਕੀ ਹੈ। ਭਾਵਨਾ ਪਹਿਲਾਂ ਆਉਣੀ ਚਾਹੀਦੀ ਹੈ, ਸਬੂਤ ਬਾਅਦ ਵਿੱਚ ਆਉਣਗੇ।

04

ਨਿਰਲੇਪਤਾ ਦਾ ਵਿਰੋਧਾਭਾਸ

ਇਹ ਸੁਣਨ ਵਿੱਚ ਅਜੀਬ ਲੱਗਦਾ ਹੈ, ਪਰ ਸੱਚ ਇਹ ਹੈ: "ਤੁਹਾਨੂੰ ਉਹ ਚੀਜ਼ ਉਦੋਂ ਹੀ ਮਿਲਦੀ ਹੈ, ਜਦੋਂ ਤੁਹਾਨੂੰ ਉਸਦੀ ਸਖ਼ਤ ਲੋੜ ਨਹੀਂ ਰਹਿੰਦੀ।" ਜਦੋਂ ਤੁਸੀਂ ਨਤੀਜੇ ਲਈ ਬੇਚੈਨ (Desperate) ਹੁੰਦੇ ਹੋ, ਤਾਂ ਤੁਸੀਂ "ਕਮੀ" ਦੀ ਊਰਜਾ ਭੇਜਦੇ ਹੋ। ਨਿਰਲੇਪਤਾ ਦਾ ਅਰਥ ਹੈ ਬੀਜ ਬੀਜਣ ਤੋਂ ਬਾਅਦ ਉਸਨੂੰ ਵਾਰ-ਵਾਰ ਪੁੱਟ ਕੇ ਨਾ ਦੇਖਣਾ। ਤੁਹਾਨੂੰ ਭਰੋਸਾ ਕਰਨਾ ਪਵੇਗਾ ਕਿ ਬ੍ਰਹਿਮੰਡੀ ਡਾਕੀਆ ਰਸਤੇ ਵਿੱਚ ਹੈ।

05

ਅਸਲੀਅਤ ਦਾ ਸ਼ੀਸ਼ਾ (Mirror Principle)

ਦੁਨੀਆ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਬੰਦ ਕਰੋ, ਇਹ ਸਿਰਫ਼ ਸਮੇਂ ਦੀ ਬਰਬਾਦੀ ਹੈ। ਇਹ ਦੁਨੀਆ ਇੱਕ ਵਿਸ਼ਾਲ ਸ਼ੀਸ਼ਾ (Mirror) ਹੈ ਜੋ ਸਿਰਫ਼ ਤੁਹਾਡੇ "ਅੰਦਰਲੇ ਹਾਲਾਤ" ਨੂੰ ਦਰਸਾਉਂਦਾ ਹੈ। ਤੁਸੀਂ ਸ਼ੀਸ਼ੇ ਨੂੰ ਪੂੰਝ ਕੇ ਆਪਣਾ ਚਿਹਰਾ ਸਾਫ਼ ਨਹੀਂ ਕਰ ਸਕਦੇ। ਜੇਕਰ ਤੁਸੀਂ ਬਾਹਰ ਇੱਜ਼ਤ, ਪੈਸਾ ਜਾਂ ਪਿਆਰ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਆਪਣੀ "Self-Image" ਬਦਲਣੀ ਪਵੇਗੀ। ਸ਼ੀਸ਼ਾ ਆਪਣੇ ਆਪ ਬਦਲ ਜਾਵੇਗਾ।

06

ਏਕਤਾ ਦਾ ਨਿਯਮ (Law of Oneness)

ਸਭ ਤੋਂ ਵੱਡਾ ਭਰਮ ਇਹ ਹੈ ਕਿ ਤੁਸੀਂ ਅਤੇ ਤੁਹਾਡਾ ਸੁਪਨਾ "ਵੱਖੋ-ਵੱਖਰੇ" ਹੋ। ਕੁਆਂਟਮ ਫਿਜ਼ਿਕਸ ਕਹਿੰਦੀ ਹੈ ਕਿ ਸਭ ਕੁਝ ਊਰਜਾ ਹੈ ਅਤੇ ਸਭ ਕੁਝ ਜੁੜਿਆ ਹੋਇਆ ਹੈ। ਜਦੋਂ ਤੱਕ ਤੁਸੀਂ ਸੋਚਦੇ ਹੋ ਕਿ ਸਫਲਤਾ "ਉੱਥੇ" ਹੈ ਅਤੇ ਤੁਸੀਂ "ਇੱਥੇ" ਹੋ, ਉਹ ਦੂਰ ਹੀ ਰਹੇਗੀ। ਤੁਹਾਨੂੰ ਇਹ ਅਹਿਸਾਸ ਕਰਨਾ ਪਵੇਗਾ ਕਿ ਬ੍ਰਹਿਮੰਡ ਦੀ ਹਰ ਚੀਜ਼ ਤੁਹਾਡੀ ਚੇਤਨਾ (Consciousness) ਦੇ ਅੰਦਰ ਹੀ ਮੌਜੂਦ ਹੈ।

E-Book Preview (ਝਲਕ)
ਇਸ ਪ੍ਰੀਵਿਊ ਵਿੱਚ ਵਿਸ਼ਾ ਵਸਤੂ, ਜਾਣ-ਪਛਾਣ ਅਤੇ ਕੁਝ ਚੈਪਟਰ ਸੈਂਪਲ ਦੇ ਤੌਰ 'ਤੇ ਦਿੱਤੇ ਗਏ ਹਨ, ਤਾਂ ਜੋ ਪਤਾ ਲੱਗ ਸਕੇ ਕਿ ਈ-ਬੁੱਕ ਵਿੱਚ ਕੰਟੈਂਟ ਕਿਸ ਤਰ੍ਹਾਂ ਦਾ ਹੈ।
Book Page
Page 1 / 12

ਤੁਹਾਨੂੰ ਮੈਨੀਫੈਸਟੇਸ਼ਨ ਦੀ ਪੂਰੀ ਪ੍ਰਕਿਰਿਆ ਸਮਝਾਉਣ ਲਈ ਅਸੀਂ ਤਿਆਰ ਕੀਤੀ ਹੈ 16 ਈ-ਬੁੱਕਸ ਦੀ ਲਾਇਬ੍ਰੇਰੀ।

ਇਸ ਬੰਡਲ ਵਿੱਚ ਤੁਹਾਨੂੰ ਕੀ ਮਿਲ ਰਿਹਾ ਹੈ?

#ਕਿਤਾਬ ਦਾ ਨਾਮਕੁੱਲ ਪੰਨੇਅਸਲ ਕੀਮਤ
1ਦਿਮਾਗ ਦਾ ਯੂਜ਼ਰ ਮੈਨੂਅਲ109₹149
2ਧਾਰਨਾ ਦਾ ਨਿਯਮ (Law Of Assumption)88₹149
3ਮੈਨੀਫੈਸਟੇਸ਼ਨ ਮਾਸਟਰੀ184₹199
4ਅਵਚੇਤਨ ਮਨ (Avchetan Man)176₹199
5ਖਿੱਚ ਦਾ ਨਿਯਮ (Law of Attraction)129₹199
6ਏਕਤਾ ਦਾ ਨਿਯਮ (Law of Oneness)161₹149
7ਮੈਨੀਫੈਸਟੇਸ਼ਨ ਦੇ 365 ਸਵਾਲ371₹199
8ਕੰਪਨ ਦਾ ਨਿਯਮ (Law of Vibration)146₹199
917 ਸੈਕਿੰਡ ਦਾ ਜਾਦੂ136₹199
10ਸਿੱਧੂ ਮੂਸੇਵਾਲਾ ਕੇਸ ਸਟੱਡੀ61₹99
11ਸ਼ੁਕਰਾਨੇ ਦਾ ਨਿਯਮ108₹149
12ਕਾਰਨ ਅਤੇ ਪ੍ਰਭਾਵ ਦਾ ਨਿਯਮ84₹149
13ਨਿਰਲੇਪਤਾ ਦਾ ਨਿਯਮ59₹99
14ਰੱਬੀ ਸਮੇਂ ਦਾ ਨਿਯਮ105₹149
15ਪ੍ਰੇਰਿਤ ਕਾਰਜ ਦਾ ਨਿਯਮ57₹99
16ਅਸਲੀਅਤ ਦਾ ਪ੍ਰਸਾਰਣ119₹149
ਕੁੱਲ ਜੋੜ (Total)2093 ਪੰਨੇ₹2534

ਪੂਰੀ ਲਾਈਬ੍ਰੇਰੀ 'ਤੇ 80% ਤੋਂ ਵੱਧ ਦੀ ਛੋਟ!

ਤੁਸੀਂ ਹੁਣ ਤੱਕ ਆਪਣੀ ਪੜ੍ਹਾਈ 'ਤੇ ਲੱਖਾਂ ਖਰਚੇ ਹਨ, ਪਰ ਇਹ ਗਿਆਨ ਤੁਹਾਨੂੰ ਇੱਕ ਪੀਜ਼ੇ (Pizza) ਦੀ ਕੀਮਤ ਵਿੱਚ ਮਿਲ ਰਿਹਾ ਹੈ!

₹2534 80% OFF
₹499 /-

(Lifetime Access + Instant PDF Download)

ਪ੍ਰਤੀ ਕਿਤਾਬ

₹31

ਪ੍ਰਤੀ ਅਧਿਆਏ

₹0.74

ਪ੍ਰਤੀ ਪੰਨਾ

₹0.24

ਕੀ ਤੁਸੀਂ ਆਪਣੀ ਜ਼ਿੰਦਗੀ ਬਦਲਣ ਲਈ 24 ਪੈਸੇ ਪ੍ਰਤੀ ਪੇਜ ਵੀ ਨਹੀਂ ਖਰਚ ਸਕਦੇ?

ਇਹ 16 ਈ-ਬੁੱਕਸ ਦੀ ਲਾਇਬ੍ਰੇਰੀ ਖਾਸ ਤੌਰ 'ਤੇ ਕਿਸ ਲਈ ਹੈ?

ਇਹ ਕੋਰਸ ਹਰ ਕਿਸੇ ਲਈ ਨਹੀਂ ਹੈ। ਇਹ ਸਿਰਫ਼ ਉਹਨਾਂ ਗੰਭੀਰ ਲੋਕਾਂ ਲਈ ਹੈ ਜੋ ਹੇਠਾਂ ਲਿਖੀਆਂ ਗੱਲਾਂ ਨਾਲ ਸਹਿਮਤ ਹਨ:

ਉਹਨਾਂ ਲਈ ਜੋ ਮਿਹਨਤ ਕਰਕੇ ਥੱਕ ਚੁੱਕੇ ਹਨ

ਜੇਕਰ ਤੁਸੀਂ ਦਿਨ-ਰਾਤ ਸਖ਼ਤ ਮਿਹਨਤ ਕਰਦੇ ਹੋ, ਪਰ ਫਿਰ ਵੀ ਨਤੀਜਾ (Result) ਤੁਹਾਡੀ ਉਮੀਦ ਮੁਤਾਬਿਕ ਨਹੀਂ ਮਿਲ ਰਿਹਾ।

ਉਹਨਾਂ ਲਈ ਜੋ "ਕਿਸਮਤ" ਨੂੰ ਬਦਲਣਾ ਚਾਹੁੰਦੇ ਹਨ

ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸਮਤ ਤੁਹਾਡੇ ਖਿਲਾਫ਼ ਹੈ, ਅਤੇ ਤੁਸੀਂ ਆਪਣੇ ਹਾਲਾਤਾਂ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਆਪਣੀ ਕਿਸਮਤ ਖੁਦ ਲਿਖਣ ਦਾ ਜਨੂੰਨ ਰੱਖਦੇ ਹੋ।

ਉਹਨਾਂ ਲਈ ਜੋ "ਤਰਕ" (Logic) ਵਿੱਚ ਯਕੀਨ ਰੱਖਦੇ ਹਨ

ਜੇਕਰ ਤੁਸੀਂ ਵਹਿਮਾਂ-ਭਰਮਾਂ ਜਾਂ ਟੋਣੇ-ਟੋਟਕਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ, ਸਗੋਂ ਮੈਨੀਫੈਸਟੇਸ਼ਨ ਨੂੰ ਇੱਕ "ਵਿਗਿਆਨਕ ਪ੍ਰਕਿਰਿਆ" ਵਜੋਂ ਸਮਝਣਾ ਚਾਹੁੰਦੇ ਹੋ।

ਆਰਥਿਕ ਅਤੇ ਮਾਨਸਿਕ ਸ਼ਾਂਤੀ ਲੱਭਣ ਵਾਲਿਆਂ ਲਈ

ਜੇਕਰ ਤੁਸੀਂ ਕਰਜ਼ੇ, ਪੈਸੇ ਦੀ ਤੰਗੀ, ਟੁੱਟੇ ਰਿਸ਼ਤਿਆਂ ਜਾਂ ਮਾਨਸਿਕ ਬੇਚੈਨੀ (Anxiety) ਤੋਂ ਛੁਟਕਾਰਾ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੋ।

ਖਾਸ ਤੌਰ 'ਤੇ ਪੰਜਾਬੀ ਪਾਠਕਾਂ ਲਈ

ਜੇਕਰ ਤੁਸੀਂ ਅੰਗਰੇਜ਼ੀ ਦੀਆਂ ਔਖੀਆਂ ਕਿਤਾਬਾਂ ਦੀ ਬਜਾਏ ਦੁਨੀਆ ਦਾ ਸਭ ਤੋਂ ਡੂੰਘਾ ਗਿਆਨ ਆਪਣੀ "ਮਾਂ-ਬੋਲੀ ਪੰਜਾਬੀ" ਵਿੱਚ ਸਰਲ ਤਰੀਕੇ ਨਾਲ ਲੈਣਾ ਚਾਹੁੰਦੇ ਹੋ।

"ਜੇਕਰ ਤੁਸੀਂ ਉੱਪਰ ਦਿੱਤੇ ਕਿਸੇ ਵੀ ਵਰਗ (Category) ਵਿੱਚ ਆਉਂਦੇ ਹੋ, ਤਾਂ ਇਹ ਲਾਇਬ੍ਰੇਰੀ ਤੁਹਾਡੇ ਲਈ ਕੋਈ 'ਕਿਤਾਬ' ਨਹੀਂ, ਬਲਕਿ ਇੱਕ 'ਖਜ਼ਾਨਾ' ਸਾਬਤ ਹੋਵੇਗੀ।"

ਲਾਇਬ੍ਰੇਰੀ ਵਿੱਚ ਸ਼ਾਮਲ 16 ਈ-ਬੁੱਕਸ ਦਾ ਵੇਰਵਾ

ਹਰ ਕਿਤਾਬ ਆਪਣੇ ਆਪ ਵਿੱਚ ਇੱਕ ਮਾਸਟਰਪੀਸ ਹੈ।

1. ਦਿਮਾਗ ਦਾ ਯੂਜ਼ਰ ਮੈਨੂਅਲ

ਤੁਹਾਡਾ ਦਿਮਾਗ ਇੱਕ ਸੁਪਰ ਕੰਪਿਊਟਰ ਹੈ। ਇਹ ਕਿਤਾਬ ਤੁਹਾਨੂੰ ਇਸਦੀ ਹਾਰਡਵੇਅਰ ਅਤੇ ਸਾਫਟਵੇਅਰ ਇੰਜੀਨੀਅਰਿੰਗ ਸਿਖਾਉਂਦੀ ਹੈ ਤਾਂ ਜੋ ਤੁਸੀਂ ਇਸਦੇ ਮਾਲਕ ਬਣ ਸਕੋ।

16Chapters
109Pages
Value: ₹149

2. ਧਾਰਨਾ ਦਾ ਨਿਯਮ

ਨੈਵਿਲ ਗੋਡਾਰਡ ਦਾ ਸਿਧਾਂਤ—'ਮੰਨ ਲਓ ਕਿ ਕੰਮ ਹੋ ਗਿਆ ਹੈ'। ਇਹ ਕਿਤਾਬ ਤੁਹਾਨੂੰ ਮੌਜੂਦਾ ਹਕੀਕਤ ਤੋਂ ਉੱਪਰ ਉੱਠ ਕੇ ਜੀਣਾ ਸਿਖਾਉਂਦੀ ਹੈ।

30Chapters
88Pages
Value: ₹149

3. ਮੈਨੀਫੈਸਟੇਸ਼ਨ ਮਾਸਟਰੀ

ਇੱਕ ਐਡਵਾਂਸ ਗਾਈਡ ਜੋ ਸਾਰੇ ਨਿਯਮਾਂ ਨੂੰ ਇਕੱਠਾ ਕਰਦੀ ਹੈ। ਜਦੋਂ ਬਾਕੀ ਤਰੀਕੇ ਫੇਲ ਹੋ ਜਾਣ, ਤਾਂ ਇਹ ਮਾਸਟਰ ਕਲਾਸ ਕੰਮ ਆਉਂਦੀ ਹੈ।

33Chapters
184Pages
Value: ₹199

4. ਅਵਚੇਤਨ ਮਨ

ਤੁਹਾਡੀ ਜ਼ਿੰਦਗੀ ਦਾ 95% ਕੰਟਰੋਲ ਅਵਚੇਤਨ ਮਨ ਕੋਲ ਹੈ। ਇਸਨੂੰ ਸੌਣ ਤੋਂ ਪਹਿਲਾਂ ਅਤੇ ਜਾਗਣ ਤੋਂ ਬਾਅਦ ਰੀ-ਪ੍ਰੋਗਰਾਮ ਕਰਨਾ ਸਿੱਖੋ।

28Chapters
176Pages
Value: ₹199

5. ਖਿੱਚ ਦਾ ਨਿਯਮ

ਤੁਸੀਂ ਉਹ ਨਹੀਂ ਖਿੱਚਦੇ ਜੋ ਤੁਹਾਨੂੰ 'ਚਾਹੀਦਾ' ਹੈ, ਤੁਸੀਂ ਉਹ ਖਿੱਚਦੇ ਹੋ 'ਜੋ ਤੁਸੀਂ ਹੋ'। ਇੱਕ ਚੁੰਬਕ ਬਣਨ ਦੀ ਕਲਾ ਸਿੱਖੋ।

23Chapters
129Pages
Value: ₹199

6. ਏਕਤਾ ਦਾ ਨਿਯਮ

ਸਮਝੋ ਕਿ ਤੁਸੀਂ ਅਤੇ ਬ੍ਰਹਿਮੰਡ ਵੱਖਰੇ ਨਹੀਂ ਹੋ। ਜਦੋਂ ਇਹ ਸਮਝ ਆ ਜਾਵੇ, ਤਾਂ ਮੰਗਣ ਦੀ ਲੋੜ ਖਤਮ ਹੋ ਜਾਂਦੀ ਹੈ, ਪ੍ਰਾਪਤੀ ਸ਼ੁਰੂ ਹੁੰਦੀ ਹੈ।

30Chapters
161Pages
Value: ₹149

7. ਮੈਨੀਫੈਸਟੇਸ਼ਨ ਦੇ 365 ਸਵਾਲ

ਰੋਜ਼ਾਨਾ ਅਭਿਆਸ ਲਈ ਇੱਕ ਵਰਕਬੁੱਕ। ਹਰ ਰੋਜ਼ ਇੱਕ ਸ਼ਕਤੀਸ਼ਾਲੀ ਸਵਾਲ ਜੋ ਤੁਹਾਡਾ ਧਿਆਨ ਸਫਲਤਾ ਵੱਲ ਕੇਂਦ੍ਰਿਤ ਕਰੇਗਾ।

365Chapters
371Pages
Value: ₹199

8. ਕੰਪਨ ਦਾ ਨਿਯਮ

ਬ੍ਰਹਿਮੰਡ ਭਾਸ਼ਾ ਨਹੀਂ, 'ਫ੍ਰੀਕੁਐਂਸੀ' ਸਮਝਦਾ ਹੈ। ਆਪਣੀ ਊਰਜਾ ਨੂੰ ਅਮੀਰੀ ਅਤੇ ਖੁਸ਼ਹਾਲੀ ਦੇ ਲੈਵਲ 'ਤੇ ਸੈੱਟ ਕਰਨਾ ਸਿੱਖੋ।

22Chapters
146Pages
Value: ₹199

9. 17 ਸੈਕਿੰਡ ਦਾ ਜਾਦੂ

ਅਬ੍ਰਾਹਮ ਹਿਕਸ ਦਾ ਫਾਰਮੂਲਾ—ਸਿਰਫ਼ 17 ਸੈਕਿੰਡ ਦਾ ਸ਼ੁੱਧ ਧਿਆਨ ਕਿਸੇ ਵੀ ਵਿਚਾਰ ਨੂੰ ਹਕੀਕਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਹੈ।

20Chapters
136Pages
Value: ₹199

10. ਸਿੱਧੂ ਮੂਸੇਵਾਲਾ ਕੇਸ ਸਟੱਡੀ

ਇੱਕ ਵਿਲੱਖਣ ਵਿਸ਼ਲੇਸ਼ਣ ਕਿ ਕਿਵੇਂ ਸਿੱਧੂ ਨੇ ਆਪਣੇ ਗੀਤਾਂ ਅਤੇ ਸੋਚ ਰਾਹੀਂ ਮੈਨੀਫੈਸਟੇਸ਼ਨ ਦੇ ਨਿਯਮਾਂ ਦੀ ਵਰਤੋਂ ਕਰਕੇ ਦੁਨੀਆ ਜਿੱਤੀ।

11Chapters
61Pages
Value: ₹99

11. ਸ਼ੁਕਰਾਨੇ ਦਾ ਨਿਯਮ

ਸ਼ੁਕਰਾਨਾ ਪ੍ਰਾਪਤੀ ਦੀ ਮੋਹਰ ਹੈ। ਸ਼ਿਕਾਇਤਾਂ ਦੀ ਫ੍ਰੀਕੁਐਂਸੀ ਤੋਂ ਬਾਹਰ ਨਿਕਲ ਕੇ ਪ੍ਰਾਪਤੀ (Receiving) ਮੋਡ ਵਿੱਚ ਆਉਣਾ ਸਿੱਖੋ।

25Chapters
108Pages
Value: ₹149

12. ਕਾਰਨ ਅਤੇ ਪ੍ਰਭਾਵ ਦਾ ਨਿਯਮ

ਕਰਮਾਂ ਦਾ ਗਣਿਤ। ਤੁਹਾਡੇ ਅੱਜ ਦੇ ਹਾਲਾਤ ਪਿਛਲੇ ਕਾਰਨਾਂ ਦਾ ਨਤੀਜਾ ਹਨ। ਭਵਿੱਖ ਬਦਲਣ ਲਈ ਅੱਜ ਨਵੇਂ ਕਾਰਨ ਪੈਦਾ ਕਰੋ।

15Chapters
84Pages
Value: ₹149

13. ਨਿਰਲੇਪਤਾ ਦਾ ਨਿਯਮ

ਬੇਚੈਨੀ (Desperation) ਸਫਲਤਾ ਨੂੰ ਦੂਰ ਧੱਕਦੀ ਹੈ। ਨਤੀਜੇ ਦੀ ਚਿੰਤਾ ਛੱਡ ਕੇ ਚੀਜ਼ਾਂ ਨੂੰ ਕੁਦਰਤੀ ਤੌਰ 'ਤੇ ਹਾਸਿਲ ਕਰਨ ਦੀ ਕਲਾ।

12Chapters
59Pages
Value: ₹99

14. ਰੱਬੀ ਸਮੇਂ ਦਾ ਨਿਯਮ

ਸਬਰ ਦੀ ਤਾਕਤ। ਹਰ ਬੀਜ ਦਾ ਇੱਕ ਪੱਕਣ ਦਾ ਸਮਾਂ (Gestation Period) ਹੁੰਦਾ ਹੈ। ਉਡੀਕ ਦੇ ਸਮੇਂ ਵਿੱਚ ਭਰੋਸਾ ਕਿਵੇਂ ਰੱਖਣਾ ਹੈ।

15Chapters
105Pages
Value: ₹149

15. ਪ੍ਰੇਰਿਤ ਕਾਰਜ ਦਾ ਨਿਯਮ

ਸਿਰਫ਼ ਬੈਠਣਾ ਨਹੀਂ ਹੈ। ਜਦੋਂ ਬ੍ਰਹਿਮੰਡ ਇਸ਼ਾਰਾ (Nudge) ਕਰੇ, ਤਾਂ ਬਿਨਾਂ ਡਰ ਤੋਂ ਐਕਸ਼ਨ ਲੈਣਾ ਸਿੱਖੋ। ਇਹ ਸਫਲਤਾ ਦਾ ਪੁਲ ਹੈ।

8Chapters
57Pages
Value: ₹99

16. ਅਸਲੀਅਤ ਦਾ ਪ੍ਰਸਾਰਣ

ਬਾਹਰੀ ਦੁਨੀਆ ਇੱਕ ਸ਼ੀਸ਼ਾ ਹੈ। ਲੋਕਾਂ ਅਤੇ ਹਾਲਾਤਾਂ ਨੂੰ ਬਦਲਣ ਦੀ ਬਜਾਏ ਆਪਣੇ ਅੰਦਰਲੇ ਪ੍ਰੋਜੈਕਟਰ ਨੂੰ ਬਦਲਣਾ ਸਿੱਖੋ।

20Chapters
119Pages
Value: ₹149

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)

ਤੁਹਾਡੇ ਮਨ ਦੇ ਸਾਰੇ ਸ਼ੱਕਾਂ ਦਾ ਨਿਵਾਰਨ

ਹਾਂ, ਬਿਲਕੁਲ! ਇਹ ਸਾਰੀਆਂ 16 ਈ-ਬੁੱਕਸ ਸ਼ੁੱਧ ਅਤੇ ਸਰਲ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ ਤਾਂ ਜੋ ਹਰ ਕੋਈ ਆਸਾਨੀ ਨਾਲ ਸਮਝ ਸਕੇ।

ਪੇਮੈਂਟ ਪੂਰੀ ਹੁੰਦੇ ਸਾਰ ਹੀ ਤੁਹਾਨੂੰ ਸਕਰੀਨ 'ਤੇ ਡਾਊਨਲੋਡ ਬਟਨ ਮਿਲ ਜਾਵੇਗਾ। ਨਾਲ ਹੀ, ਗੂਗਲ ਡਰਾਈਵ ਦਾ ਲਿੰਕ ਤੁਹਾਡੀ ਈਮੇਲ 'ਤੇ ਵੀ ਆਪਣੇ-ਆਪ (Automatically) ਭੇਜ ਦਿੱਤਾ ਜਾਵੇਗਾ।

ਹਾਂ, ਇਹ PDF ਫਾਰਮੈਟ ਵਿੱਚ ਹਨ। ਤੁਸੀਂ ਇਹਨਾਂ ਨੂੰ ਕਿਸੇ ਵੀ ਐਂਡਰਾਇਡ (Android), ਆਈਫੋਨ (iPhone), ਲੈਪਟਾਪ ਜਾਂ ਟੈਬਲੇਟ 'ਤੇ ਖੋਲ੍ਹ ਕੇ ਆਸਾਨੀ ਨਾਲ ਪੜ੍ਹ ਸਕਦੇ ਹੋ।

ਨਹੀਂ, ਇੱਕ ਵਾਰ ਖਰੀਦਣ ਤੋਂ ਬਾਅਦ ਇਹ ਲਾਈਫਟਾਈਮ (Lifetime) ਲਈ ਤੁਹਾਡੀਆਂ ਹਨ। ਤੁਸੀਂ ਜਦੋਂ ਮਰਜ਼ੀ, ਜਿੰਨੀ ਵਾਰ ਮਰਜ਼ੀ ਪੜ੍ਹੋ।

ਹਾਂ, ਇਹ ਕੋਰਸ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੁੰਦਾ ਹੈ। "ਦਿਮਾਗ ਦਾ ਯੂਜ਼ਰ ਮੈਨੂਅਲ" ਅਤੇ "ਅਵਚੇਤਨ ਮਨ" ਵਰਗੀਆਂ ਕਿਤਾਬਾਂ ਤੁਹਾਨੂੰ ਬੇਸਿਕ ਤੋਂ ਐਡਵਾਂਸ ਤੱਕ ਲੈ ਕੇ ਜਾਣਗੀਆਂ।

ਇਹ ਲਾਇਬ੍ਰੇਰੀ ਸਿਰਫ਼ ਤੁਹਾਡੀ ਨਿੱਜੀ ਵਰਤੋਂ ਲਈ ਹੈ। ਇਸਨੂੰ ਅੱਗੇ ਵੇਚਣਾ ਜਾਂ ਵੰਡਣਾ ਕਾਪੀਰਾਈਟ ਕਾਨੂੰਨ ਦੇ ਖਿਲਾਫ਼ ਹੈ। ਪਰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰ ਸਕਦੇ ਹੋ।

ਅਸੀਂ ਤੁਹਾਡੀ ਮਦਦ ਲਈ ਹਮੇਸ਼ਾ ਤਿਆਰ ਹਾਂ। ਤੁਸੀਂ ਸਾਨੂੰ +91 91159-03195 'ਤੇ WhatsApp ਕਰ ਸਕਦੇ ਹੋ, ਅਸੀਂ ਤੁਹਾਨੂੰ ਫਾਈਲਾਂ ਸਿੱਧੀਆਂ ਭੇਜ ਦੇਵਾਂਗੇ।

ਫਿਲਹਾਲ ਇਹ ਸਿਰਫ਼ ਈ-ਬੁੱਕਸ (PDF) ਹਨ। ਪਰ ਲਿਖਤੀ ਗਿਆਨ ਹਮੇਸ਼ਾ ਡੂੰਘਾ ਹੁੰਦਾ ਹੈ ਕਿਉਂਕਿ ਤੁਸੀਂ ਆਪਣੀ ਰਫ਼ਤਾਰ ਨਾਲ ਪੜ੍ਹ ਅਤੇ ਸਮਝ ਸਕਦੇ ਹੋ।

ਤੁਸੀਂ Google Pay, PhonePe, Paytm, UPI, Credit Card ਜਾਂ Debit Card ਰਾਹੀਂ ਸੁਰੱਖਿਅਤ ਤਰੀਕੇ ਨਾਲ ਪੇਮੈਂਟ ਕਰ ਸਕਦੇ ਹੋ।

ਗਿਆਨ ਸਿਰਫ਼ ਰਸਤਾ ਦਿਖਾਉਂਦਾ ਹੈ, ਚੱਲਣਾ ਤੁਹਾਨੂੰ ਪੈਂਦਾ ਹੈ। ਜੇਕਰ ਤੁਸੀਂ ਇਹਨਾਂ ਕਿਤਾਬਾਂ ਵਿੱਚ ਦੱਸੇ ਨਿਯਮਾਂ ਨੂੰ ਇਮਾਨਦਾਰੀ ਨਾਲ ਲਾਗੂ ਕਰੋਗੇ, ਤਾਂ ਬਦਲਾਅ ਆਉਣਾ ਤੈਅ ਹੈ।

🛑 ਜ਼ਿਆਦਾ ਨਾ ਸੋਚੋ!

ਇਸ ਸਮੇਂ ਨੂੰ ਨਾ ਗਵਾਓ। ਇਹ Real Life (ਅਸਲੀ ਜ਼ਿੰਦਗੀ) ਹੈ, ਕੋਈ "ਰੀਹਰਸਲ" ਨਹੀਂ ਕਿ ਤੁਹਾਨੂੰ ਦੁਬਾਰਾ ਮੌਕਾ ਮਿਲੇਗਾ।


ਇਸ ਤੋਂ ਸਸਤਾ ਹੋਰ ਕੁਝ ਨਹੀਂ ਹੋ ਸਕਦਾ। ਜੇ ਅੱਜ ਇਸਨੂੰ ਮਿਸ ਕੀਤਾ ਅਤੇ ਕੱਲ੍ਹ ਨੂੰ ਆਪਣੇ ਹਾਲਾਤਾਂ ਨੂੰ ਹੀ ਦੋਸ਼ ਦਿੰਦੇ ਰਹੇ, ਤਾਂ ਇਸ ਤੋਂ ਮਹਿੰਗਾ ਵੀ ਕੁਝ ਨਹੀਂ ਪਵੇਗਾ।

"ਬ੍ਰਹਿਮੰਡ ਸਿੱਧਾ ਆਪ ਪ੍ਰਗਟ ਹੋ ਕੇ ਤੁਹਾਡਾ ਹੱਥ ਨਹੀਂ ਫੜਦਾ, ਉਹ ਮੌਕੇ ਅਤੇ ਹਾਲਾਤ ਪੈਦਾ ਕਰਦਾ ਹੈ। ਤੁਹਾਨੂੰ ਸਿਰਫ਼ ਆਪਣਾ ਪਹਿਲਾ ਕਦਮ ਵਧਾਉਣਾ ਪੈਂਦਾ ਹੈ।" — ਬ੍ਰਹਿਮੰਡੀ ਸੱਚ

ਇਹ ਉਹ ਮੌਕਾ ਹੈ। ਆਪਣਾ ਪਹਿਲਾ ਕਦਮ ਵਧਾਓ ਅਤੇ ਮਨਚਾਹੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੋ।

ਹਾਂ! ਮੈਂ ਤਿਆਰ ਹਾਂ (Start Now) 👉

🔒 100% Secure & Instant Access

ਤੁਸੀਂ ਇਹ ਲਾਇਬ੍ਰੇਰੀ ਕਿਵੇਂ ਪ੍ਰਾਪਤ ਕਰੋਗੇ?

ਬਹੁਤ ਹੀ ਸਰਲ ਅਤੇ ਸੁਰੱਖਿਅਤ ਤਰੀਕਾ (Instant Access)

1
📧

ਤੁਰੰਤ ਈਮੇਲ (Email)

ਪੇਮੈਂਟ ਪੂਰੀ ਹੁੰਦੇ ਸਾਰ ਹੀ ਤੁਹਾਨੂੰ ਗੂਗਲ ਡਰਾਈਵ ਦਾ ਲਿੰਕ ਤੁਹਾਡੀ ਈਮੇਲ 'ਤੇ ਆਪਣੇ-ਆਪ (Automatically) ਭੇਜ ਦਿੱਤਾ ਜਾਵੇਗਾ।

2
📥

ਡਾਊਨਲੋਡ (Download)

ਈਮੇਲ ਵਿੱਚ ਮਿਲੇ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਸਾਰੀਆਂ 16 ਈ-ਬੁੱਕਸ ਆਪਣੇ ਫੋਨ ਜਾਂ ਲੈਪਟਾਪ ਵਿੱਚ ਸੇਵ ਕਰ ਸਕਦੇ ਹੋ।

3
📞

ਮਦਦ (Support)

ਜੇ ਕੋਈ ਤਕਨੀਕੀ ਦਿੱਕਤ ਆਵੇ, ਤਾਂ ਸਾਨੂੰ +91 91159-03195 'ਤੇ WhatsApp ਕਰੋ। ਅਸੀਂ ਫਾਈਲਾਂ ਸਿੱਧੀਆਂ ਭੇਜ ਦੇਵਾਂਗੇ।

इस ई-बुक में आप क्या सीखेंगे?

यह बताता है कि सभी जीव, वस्तुएँ, परिस्थितियाँ और अनुभव – सब आपस में जुड़े हुए हैं।

असल में इसका अर्थ है:

👉 संसार में जो कुछ भी हो रहा है, वह किसी न किसी रूप में आपके विचारों, भावनाओं, कर्मों और कार्यों से जुड़ा हुआ है।

आपको यह सिखाता है कि:

👉 जैसे आप कंपन (vibrate) करते हैं, उसी frequency की ज़िंदगी आपकी ओर आती है।
👉 अगर आप खुश रहकर, सकारात्मकता (positivity) से भरपूर होकर जीते हैं, तो आपकी frequency ऊँची रहती है और Manifestation तेज़ी से होता है।

यह क़ानून यह बताता है कि :

आप जो धारणा रखते हैं, वही आपकी ऊर्जा, बॉडी लैंग्वेज और भावनाओं में दिखाई देती है। जब आप अंदर से एक नई हक़ीक़त को मान लेते हैं, तो आपका ध्यान, कार्य और चुनाव उसी के अनुसार बदल जाते हैं।

आपको यह सिखाता है कि:

जब आप विश्वास के साथ सोचते हैं, तो आपकी ऊर्जा ऊँची तरंगों पर कंपन करती है। इस तरह आप वे हालात, लोग, साधन और अवसर अपनी ज़िंदगी में आकर्षित कर लेते हैं जो आप माँग रहे होते हैं।

आकर्षण का क़ानून कहता है कि आप अपने विचारों, भावनाओं और विश्वासों के माध्यम से अपनी हकीकत बनाते हैं। जो कुछ आप लगातार सोचते हैं, महसूस करते हैं और जिस पर ध्यान केंद्रित करते हैं, वही सकारात्मक या नकारात्मक हकीकत बनकर आपकी ज़िंदगी में आता है।

कृतज्ञता का सिद्धांत एक बहुत ही पवित्र और प्रभावशाली सार्वभौमिक नियम है, जो हमारे द्वारा किए गए धन्यवाद और आभार से जुड़ा हुआ है। यह कहता है कि जब हम अपनी ज़िंदगी में जो कुछ भी मिला है उसका शुक्र अदा करते हैं, तो ब्रह्मांड (Universe) हमें और भी बेहतर चीज़ें देने लगता है।

दर्पण का सिद्धांत कहता है कि आपका बाहरी संसार—आपके रिश्ते, हालात, वातावरण—सिर्फ़ आपके अंदर के विचारों, भावनाओं, विश्वासों और दृष्टिकोण (attitude) की परछाईं हैं।

यह संसार एक दर्पण की तरह काम कर रहा है, जो आपको आपकी वास्तविक स्थिति दिखा रहा है।

यह नियम कहता है कि हमारा हर एक विचार, भावना और कर्म (अच्छा या बुरा) एक तरह की ऊर्जा छोड़ता है, जो वास्तव में ब्रह्मांड में वापस लौटती है। जैसे बीज बोया जाता है, वैसे ही फसल उगती है। मतलब, अगर हम प्रेम, सेवा, मेहनत और सच्चाई के बीज बोते हैं, तो असली जीवन में हमें वही वापस मिलता है।

जब हम “Law of Attraction” के बारे में बात करते हैं तो अक्सर लोग सोचते हैं कि सिर्फ सोचने से सब कुछ मिल जाएगा। लेकिन सच्चाई यह है कि केवल सोचने से नहीं, कर्म भी ज़रूरी होते हैं—पर वे कर्म जो दिल से आएं, जो Inspired Action हों।

Inspired Action का मतलब होता है—
वो काम जो आप अपने दिल की आवाज़ के साथ, भरोसे और सच्ची ऊर्जा से करते हैं।

लॉ ऑफ़ डिटैचमेंट असल में यह सिखाता है कि आप अपनी इच्छाएँ रख सकते हैं, उनके लिए मेहनत कर सकते हैं, लेकिन परिणाम से जुड़ा रहना (Attachment) आपको तनाव, डर और अज्ञात रुकावटों की ओर ले जाता है। जब आप परिणाम की चिंता छोड़ देते हैं और यह विश्वास करते हैं कि जो आपके हित में है, वह आपको सही समय पर मिलेगा — तभी असली manifestation होने लगता है।

लॉ ऑफ़ डिवाइन टाइमिंग” यह बताता है कि हर चीज़ अपने समय पर ही घटित होती है। जीवन में कुछ भी न जल्दी होता है न देर से, सब कुछ उस “आकाशिक समय” (Divine Time) के अनुसार ही होता है।

यह नियम हमें धैर्य रखने और भरोसा करने की शिक्षा देता है कि जो भी हम चाहते हैं, अगर वह हमारे कल्याण के लिए है, तो वह ज़रूर मिलेगा – लेकिन ठीक उसी समय पर, जब हम उसके योग्य बन जाते हैं।

यह eBooks क्यों खरीदनी चाहिए?

✔️ हिंदी भाषा में – आसान और दिल को छू लेने वाली भाषा
✔️ Practical Exercises – हर नियम से जुड़ी आसान प्रैक्टिसेस
✔️ Real-Life Examples – रोज़मर्रा की ज़िंदगी में कैसे लागू करें
✔️ Step-by-Step Guidance – Manifestation को सही क्रम में समझाया गया है

Free 🎁 Bonus🎁

📖 E-Book का विवरण

1️⃣ ज़िंदगी क्यों रुक जाती है?
2️⃣ सारा संसार ऊर्जा का रूप है।
3️⃣ स्पष्ट सोच — पहला क़दम
4️⃣ भावनाएँ ही हकीकत बनाती हैं
5️⃣ चमत्कार अंदर से होते हैं
6️⃣ अंदरूनी रुकावटों को समझो और हटाओ
7️⃣ तक़दीर बनाने का नक्शा
8️⃣ ग़लतियाँ जो Manifestation रोक देती हैं
9️⃣ जितनी ज़्यादा कोशिश, नतीजे उतने ज़्यादा दूर
🔟 15 मिनट की Quantum Manifestation रूटीन
1️⃣1️⃣ अपनी वाइब्रेशन को दिनभर कैसे ऊँची रखें?
1️⃣2️⃣ Quantum Jump – नई तक़दीर में छलांग लगाना
1️⃣3️⃣ Integration – Quantum
1️⃣4️⃣ जीवन को दिल से कैसे जिएँ?

🌟 जिन लोगों ने Manifestation से बहुत कुछ हासिल किया 🌟

1️⃣ जिम कैरी (Jim Carrey)
2️⃣ ओपरा विनफ़्री (Oprah Winfrey)
3️⃣ लेडी गागा (Lady Gaga)
4️⃣ विल स्मिथ (Will Smith)
5️⃣ शाहरुख़ ख़ान (Shah Rukh Khan)
6️⃣ दिलजीत दोसांझ (Diljit Dosanjh)
7️⃣ सिद्धू मूसे वाला (Sidhu Moose Wala)

Sample Pages

💡 याद रखें:

आपकी ज़िंदगी किस्मत से नहीं, बल्कि आपकी सोच से बनती है। अभी अपनी ऊर्जा बदलें और अपनी नई हकीकत बनाएँ।

🔥 अभी Order करें और अपनी Copy डाउनलोड करें!

📘 अपनी E-Book डाउनलोड करने की आसान प्रक्रिया 🚀

💳 भुगतान करने के बाद आपको एक Download Link मिलेगा।

📥 उस Link पर क्लिक करके आप E-Book डाउनलोड कर सकते हैं।

📧 वही Link आपकी Email ID पर भी भेज दिया जाएगा।

🔁 Link पर क्लिक करके आप कभी भी, कहीं भी File डाउनलोड कर सकते हैं।

📲 अधिक जानकारी के लिए Call / WhatsApp करें: +91 99154-64555

This site is not part of the Facebook or Instagram website or Facebook Inc. Additionally, this site is NOT endorsed by Facebook or Instagram in any way. Facebook is a trademark of FACEBOOK, Inc.