ਸਤਿ ਸ੍ਰੀ ਅਕਾਲ! ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਖ਼ਤ ਮਿਹਨਤ ਦੇ ਬਾਵਜੂਦ ਉਮੀਦ ਮੁਤਾਬਿਕ ਨਤੀਜੇ ਕਿਉਂ ਨਹੀਂ ਮਿਲ ਰਹੇ?
ਅੱਗੇ ਵਧਣ ਲਈ ਕਿਰਪਾ ਕਰਕੇ ਆਪਣਾ ਨਾਮ ਦੱਸੋ:
ਗੱਲ ਬਹੁਤ ਡੂੰਘੀ ਹੈ: ਕਿਸੇ ਵੀ ਇੱਛਾ ਦੇ ਪੂਰੇ ਹੋਣ ਵਿੱਚ ਤੁਹਾਡੀ ਊਰਜਾ (Urja), ਧਿਆਨ (Dhiaan) ਅਤੇ ਭਾਵਨਾ (Bhawna) ਦਾ ਇੱਛਾ ਨਾਲ 'ਇੱਕ-ਸੁਰ' ਹੋਣਾ ਜ਼ਰੂਰੀ ਹੈ।
ਜਦੋਂ ਇਹ ਤਿੰਨੇ ਚੀਜ਼ਾਂ ਇੱਕ-ਸੁਰ ਹੋ ਜਾਂਦੀਆਂ ਹਨ, ਤਾਂ ਇੱਛਾ ਪੂਰੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਕੁਦਰਤ ਦੇ ਕੁਝ ਅਦ੍ਰਿਸ਼ ਨਿਯਮ ਹਨ ਜੋ ਹਰ ਵਕਤ ਕੰਮ ਕਰ ਰਹੇ ਹਨ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਇੱਛਾ ਚੰਗੀ ਹੈ ਜਾਂ ਮਾੜੀ। ਬਸ ਜਿਸ ਇੱਛਾ ਨਾਲ ਤੁਹਾਡੀ ਊਰਜਾ, ਧਿਆਨ ਅਤੇ ਭਾਵਨਾ ਜੁੜ ਗਈ, ਕੁਦਰਤ ਨੇ ਉਸਨੂੰ ਪੂਰਾ ਕਰ ਦੇਣਾ ਹੈ।
"ਤੁਸੀਂ ਸਿੱਧੂ ਮੂਸੇਵਾਲਾ ਨੂੰ ਤਾਂ ਜਾਣਦੇ ਹੀ ਹੋਵੋਗੇ। ਉਸਦੇ ਗਾਣੇ 'Legend' ਨੇ ਉਸਨੂੰ Legend ਬਣਾਇਆ ਅਤੇ 'The Last Ride' ਗਾਣੇ ਨੇ ਉਸਦੀ ਮੌਤ ਨੂੰ ਸੱਚ ਕਰ ਦਿੱਤਾ। ਇਹ ਸਭ ਊਰਜਾ, ਧਿਆਨ ਅਤੇ ਭਾਵਨਾ ਦੇ ਇੱਕ-ਸੁਰ ਹੋਣ ਕਰਕੇ ਹੀ ਹੋਇਆ।"
ਆਓ ਕੁਝ ਸਵਾਲਾਂ ਰਾਹੀਂ ਦੇਖੀਏ ਕਿ ਤੁਹਾਡੀ ਊਰਜਾ ਅਤੇ ਇੱਛਾ ਵਿੱਚ ਕਿੰਨੀ 'ਏਕਸੁਰਤਾ' (Alignment) ਹੈ?
ਤੁਹਾਡੀ ਊਰਜਾ ਅਤੇ ਕੁਦਰਤੀ ਨਿਯਮਾਂ ਦੀ ਮੈਚਿੰਗ ਚੈੱਕ ਹੋ ਰਹੀ ਹੈ...
Result analysis...
ਕੀ ਤੁਸੀਂ ਇਸ ਇੱਛਾ ਪੂਰਤੀ ਦੀ ਪ੍ਰਕਿਰਿਆ ਨੂੰ ਵਿਗਿਆਨਕ ਢੰਗ ਨਾਲ ਸਮਝਣਾ ਚਾਹੁੰਦੇ ਹੋ?